ਪੰਜਾਬ ਸਰਕਾਰ ਵਲੋਂ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਇਕ ਹੋਰ ਪੁਲਾਂਘ

ਮਾਲ ਪਟਵਾਰੀ, ਸ਼ਹਿਰੀ ਪਟਵਾਰੀ ਅਤੇ ਜਿਲ੍ਹੇਦਾਰ ਦੀ ਭਰਤੀ ਲਈ ਇਸ਼ਤਿਹਾਰ ਜਾਰੀ, 1152 ਅਸਾਮੀਆਂ ਤੇ ਕੀਤੀ ਜਾਵੇਗੀ ਭਰਤੀ 14 ਜਨਵਰੀ ਤੋਂ 11 ਫਰਵਰੀ 2021 ਤੱਕ ਇਹਨਾ ਅਸਾਮੀਆਂ ਲਈ ਆਨਲਾਈਨ ਕੀਤਾ ਜਾ ਸਕਦਾ ਹੈ ਅਪਲਾਈ – ਰਮਨ ਬਹਿਲ , ਚੇਅਰਮੈਨ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ ਐਸ.ਏ.ਐਸ ਨਗਰ, 14 ਜਨਵਰੀ: ਪੰਜਾਬ ਸਰਕਾਰ ਵਲੋਂ ਆਪਣੇ ਚੋਣ ਵਾਅਦੇ, ਘਰ ਘਰ … Continue reading ਪੰਜਾਬ ਸਰਕਾਰ ਵਲੋਂ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਇਕ ਹੋਰ ਪੁਲਾਂਘ